ਇਹ ਕੋਰਸ ਫ੍ਰੈਂਚ ਸਿੱਖਣਾ ਬਹੁਤ ਸੌਖਾ ਅਤੇ ਅਸਾਨ ਬਣਾਉਂਦਾ ਹੈ.
ਇਹ ਕੋਰਸ ਫ੍ਰੈਂਚ ਭਾਸ਼ਾ ਦੇ ਦੋ ਮੁੱਖ ਪਹਿਲੂਆਂ ‘ਤੇ ਫੋਕਸ ਕਰਦਾ ਹੈ
1. ਉਚਾਰਨ: (Pronunciation)
ਸਾਰੀਆਂ ਉਦਾਹਰਣਾਂ ਪੰਜਾਬੀ ਟ੍ਰਾਂਸਕ੍ਰਿਪਟ ਦੇ ਨਾਲ ਹਨ, ਤਾਂ ਜੋ ਤੁਸੀਂ ਕਦੇ ਵੀ ਸਿੱਖਣ ਵਿੱਚ ਗਲਤੀ ਨਾ ਕਰੋ.
ਫ੍ਰੈਂਚ ਉਚਾਰਨ ਦੇ ਹੇਠਾਂ ਦਿੱਤੇ ਜ਼ਰੂਰੀ ਲੈਸਨ (Vocabulary Building) ਸ਼ਬਦਾਵਲੀ ਬਿਲਡਿੰਗ ਦੀਆਂ ਉਦਾਹਰਣਾਂ ਨਾਲ ਹਨ
Letter Sounds (A,B,C etc.) ਅੱਖਰਾਂ ਦੀ ਅਵਾਜ਼
Vowel Sounds (a, i, y, etc.) ਸਵਰ ਧੁਨੀ
French Accents (grave, aigu etc.) ਫ੍ਰੈਂਚ ਲਹਿਜ਼ੇ
Special Letter combinations (ille, ill, gn, eille, ail, œ , oin etc.) ਖਾਸ ਸ਼ਬਦ
etc
ਸਾਰੀ ਸ਼ਬਦਾਵਲੀ ਸੰਬੰਧਿਤ ਫੋਟੋ (ਚਿੱਤਰ), ਅੰਗਰੇਜ਼ੀ ਅਰਥ ਅਤੇ ਪੰਜਾਬੀ ਟ੍ਰਾਂਸਕ੍ਰਿਪਟ ਦੁਆਰਾ ਸਮਝਾਈ ਹੈ
(All vocabulary in pronunciation lessons is supported by a relevant Photo (image), English meaning, Punjabi Transcript, and Gender aware articles.)
2. ਵਿਆਕਰਣ: (Grammar)
ਸਾਰੇ ਨਿਯਮਾਂ ਅਤੇ ਵਿਆਕਰਣ ਨੂੰ ਪੰਜਾਬੀ ਭਾਸ਼ਾ ਵਿਚ ਸਮਝਾਇਆ ਗਿਆ ਹੈ ਤਾਂ ਜੋ ਤੁਸੀਂ ਫ੍ਰੈਂਚ ਦੇ ਨਿਯਮਾਂ ਨੂੰ ਆਸਾਨੀ ਨਾਲ ਸਮਝ ਸਕੋ.
ਹਰ ਪਾਠ ਵਿਚ ਬਹੁਤ ਸਾਰੀਆਂ ਉਦਾਹਰਣਾਂ ਹਨ. ਹਰ concept ਦੀ ਉਦਾਹਰਣ ਦੇ ਨਾਲ ਵਿਆਖਿਆ ਕੀਤੀ ਹੈ
Sentence Formation (Subject/Verb/Object) ਵਾਕ ਬਣਾਉਣਾ
Negative Sentences (Ne pas, jamais, personne, nulle part etc) ਨੈਗਟਿਵ ਵਾਕ ਬਣਾਉਣਾ
Asking Questions; (Pourquoi, quand, qui, que etc.) ਪ੍ਰਸ਼ਨ ਪੁੱਛਣੇ
Subject and Object Pronouns ਨਾਂਵ ਪੜਨਾਂਵ
Articles (Definite , Indefinite, Partitive )
Adjectives, Comparatives,
Tenses (Present, Past, Future, Conditional, Imperfect etc)
Possessive, Demonstrative, Disjunctive and Relative Pronouns and Adjectives
Prepositions
ਹਰ ਸਬਕ, ਹਰੇਕ ਵਿਆਕਰਣ ਦੇ ਹਿੱਸੇ ਨੂੰ ਅਸਲ ਜੀਵਣ ਦੀਆਂ ਉਦਾਹਰਣਾਂ ਦੁਆਰਾ ਸਮਝਾਇਆ ਜਾਂਦਾ ਹੈ, ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਪੰਜਾਬੀ ਦੇ ਵਿੱਚ ਲਿਪੀਅੰਤਰਿਤ
ਉਪਰੋਕਤ ਦੋ ਭਾਗਾਂ ਤੋਂ ਇਲਾਵਾ, ਤੁਹਾਨੂੰ ਆਪਣਾ ਜਾਣ-ਪਛਾਣ, ਮੌਸਮ ਦਾ ਪ੍ਰਗਟਾਵਾ, ਗਿਣਤੀ / ਸੰਖਿਆ, ਮਹੀਨੇ / ਦਿਨ ਅਤੇ ਸਮਾਂ ਜ਼ਾਹਰ ਕਰਨ ਆਦਿ ਦੇ ਪਾਠ ਵੀ ਹਨ
(Every lesson, each grammar component is explained by real life examples, Translated in English and Transliterated in Punjabi)
Apart from above two components you will have access to lessons on Introducing oneself, Expressing weather, counting/numbers, months/days and expressing time etc. )